ShodhMapak

About

ShodhMapak

This Plagiarism Detection Tool is developed under the Leadership of Dr. Vishal Goyal (Professor), Department of Computer Science, Punjabi University, Patiala and Dr. Rajeev Puri (Assistant Professor), D.A.V. College, Jalandhar.

This tool is funded by “Innovation & IPR Division, Ministry of Electronics & Information Technology, Govt. of India”

This tool can be used to detect Plagiarism and Originality within the Theses of Ph.D. , M.Phil. etc. This tool is currently under development. Every suggestion to improve the tool in any way is welcome and can be sent via contact tab.

Team Members :
  • Dr. Vishal Goyal, Professor, Department of Computer Science, Punjabi University, Patiala (Principal Investigator)
  • Dr. Rajeev Puri, Assistant Professor, D.A.V. College, Jalandhar (Co-Principal Investigator)
  • Mr. Jitesh Pubreja, Senior Computer Scientist, Punjabi University, Patiala
  • Mr. Jaswinder Singh, Linguist, Punjabi University, Patiala

ਇਹ ਸ਼ੋਧ ਮਾਪਕ ਟੂਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਵਿਸ਼ਾਲ ਗੋਇਲ (ਪ੍ਰੋਫੈਸਰ) ਅਤੇ ਡਾ. ਰਾਜੀਵ ਪੁਰੀ (ਅਸਿਸਟੈਂਟ ਪ੍ਰੋਫੈਸਰ, ਡੀ.ਏ.ਵੀ. ਕਾਲਜ ਜਲੰਧਰ) ਦੀ ਅਗਵਾਈ ਵਿਚ ਤਿਆਰ ਕੀਤਾ ਗਿਆ ਹੈ। ਇਹ ਭਾਰਤ ਸਰਕਾਰ ਦੇ ਮੰਤਰਾਲੇ “Innovation & IPR Division, Ministry of Electronics & Information Technology, Govt. of India” ਦੁਆਰਾ ਫੰਡਿਡ ਕੀਤਾ ਗਿਆ ਹੈ। ਇਸ ਟੂਲ ਦੀ ਮੱਦਦ ਨਾਲ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿਚ ਹੁੰਦੀ ਖੋਜ (ਪੀ-ਐਚ.ਡੀ., ਐੱਮ.ਫਿਲ., ਆਦਿ) ਵਿਚਲੀ ਸਾਹਿਤਕ ਚੋਰੀ ਨੂੰ ਫੜ ਸਕਦੇ ਹਾਂ ਭਾਵ ਇਹ ਖੋਜ ਵਿਚਲੀ ਮੌਲਿਕਤਾ ਨੂੰ ਜਾਂਚਣ ਦਾ ਇਕ ਟੂਲ ਹੈ। ਇਸ ਟੂਲ ਉਪਰ ਫਿਲਹਾਲ ਕਾਰਜ ਜਾਰੀ ਹੈ। ਇਸ ਟੂਲ ਵਿਚ ਸੁਧਾਰ ਲਈ ਤੁਹਾਡੇ ਵਲੋਂ ਦਿੱਤਾ ਗਿਆ ਹਰ ਇਕ ਕੀਮਤੀ ਸੁਝਾਅ ਸਾਡੇ ਲਈ ਅਹਿਮ ਹੋਵੇਗਾ ਅਤੇ ਇਸਦੀ ਕਾਰਜਸ਼ੀਲਤਾ ਨੂੰ ਹੋਰ ਜ਼ਿਆਦਾ ਬਿਹਤਰ ਬਣਾਉਣ ਵਿਚ ਸਹਾਈ ਹੋਵੇਗਾ।

ਟੀਮ ਮੈਬਰ :
  • ਡਾ. ਵਿਸ਼ਾਲ ਗੋਇਲ, ਪ੍ਰੋਫੈਸਰ, ਕੰਪਿਊਟਰ ਸਾਇੰਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ (Principal Investigator)
  • ਡਾ. ਰਾਜੀਵ ਪੁਰੀ, ਅਸਿਸਟੈਂਟ ਪ੍ਰੋਫੈਸਰ, ਡੀ.ਏ.ਵੀ. ਕਾਲਜ ਜਲੰਧਰ (Co-Principal Investigator)
  • ਸ੍ਰੀ ਜੀਤੇਸ਼ ਪਬਰੇਜਾ, ਸੀਨੀਅਰ ਕੰਪਿਊਟਰ ਸਾਇੰਟਿਸਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  • ਸ੍ਰੀ ਜਸਵਿੰਦਰ ਸਿੰਘ, ਲਿੰਗੁਇਸਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ

शोध मापक टूल पंजाबी विश्वविद्यालय, पटियाला में कंप्यूटर साइंस विभाग के डॉ. विशाल गोयल (प्रोफेसर) और डॉ. राजीव पुरी (सहायक प्रोफेसर, डी.ऐ.वी. कॉलेज, जालंधर) के नेतृत्व में बनाया गया है। यह भारत सरकार के मंत्रालय “Innovation & IPR Division, Ministry of Electronics & Information Technology, Govt. of India” के द्वारा वित्त पोषित किया हुआ है। इस टूल की मदद से भिन्न-भिन्न भारतीय भाषाओं में होते शोध कार्य (पी-एच.डी. अथवा एम. फिल. इतियाद) के बीच की साहित्य चोरी को पकड़ सकते हैं अर्थात यह शोध कार्य की मौलिकता को जांचने का एक टूल है। इस टूल के ऊपर फ़िलहाल कार्य जारी है। इस टूल में सुधार के लिए दिया हुआ आपका हर एक कीमती सुझाव हमारे लिए अहम होगा और इसकी कार्यक्षमता को ज्यादा बेहतर बनाने में भी सहायक होगा।

टीम मेंबर :
  • डॉ. विशाल गोयल, प्रोफेसर, कंप्यूटर साइंस विभाग, पंजाबी विश्वविद्यालय, पटियाला (Principal Investigator)
  • डॉ. राजीव पुरी, सहायक प्रोफेसर, डी.ऐ.वी. कॉलेज, जालंधर (Co-Principal Investigator)
  • श्री जीतेश पबरेजा, सीनियर कंप्यूटर साइंटिस्ट, पंजाबी विश्वविद्यालय, पटियाला
  • श्री जसविंदर सिंह, लिंग्विस्ट, पंजाबी विश्वविद्यालय, पटियाला